ਸ਼ਿਵਚਰਨ ਜੱਗੀ ਕੁੱਸਾ ਦਾ ਨਾਵਲ "ਡਾਚੀ ਵਾਲ਼ਿਆ ਮੋੜ ਮੁਹਾਰ ਵੇ" ਮਾਰਕੀਟ ਵਿਚ
ਸ਼ਿਵਚਰਨ ਜੱਗੀ ਕੁੱਸਾ ਦੇ ਸਾਰੇ ਨਾਵਲ ‘ਸੰਗਮ ਪਬਲੀਕੇਸ਼ਨਜ਼ ਸਮਾਣਾ’ ਵਾਲ਼ਿਆਂ ਨੇ ਫ਼ਿਰ ਤੋਂ ਛਾਪੇ ਹਨ, ਜਿਸ ਵਿਚ ਜੱਗੀ ਕੁੱਸਾ ਦਾ ਨਵਾਂ ਨਾਵਲ "ਡਾਚੀ ਵਾਲ਼ਿਆ ਮੋੜ ਮੁਹਾਰ ਵੇ" ਵੀ ਸ਼ਾਮਿਲ ਹੈ। ਨਾਵਲ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 ‘ਤੇ ਸ੍ਰੀ ਅਸ਼ੋਕ ਕੁਮਾਰ ਗਰਗ ਨਾਲ਼ ਗੱਲ ਕੀਤੀ ਜਾ ਸਕਦੀ ਹੈ। ‘ਸੰਗਮ ਪਬਲੀਕੇਸ਼ਨਜ਼ ਸਮਾਣਾ’ ਵਾਲ਼ਿਆਂ ਦਾ ਈਮੇਲ: sangambooks@rediffmail.com ਹੈ!
-ਸੰਪਾਦਕ
3 comments:
thanx ..mein es book de wait krde c..i read it in hardard weekly...its interesting novel
i am reading your novel,i really like your creativity.and the way you describe the situation.while reading i feel my self that i am the part of your story rather than reader,i completely emerge on it.
lalchi mapian valo apne parivara nu videsha vich set karn lai dhian nu budhia nal viahun to v gurej nahi kita janda.lucky vargian kurian is honi da shikar ho k jurm da rah far landian han.BAHADUR RAULU MAJRIA (ROPAR)
Post a Comment