ਸ਼ਿਵਚਰਨ ਜੱਗੀ ਕੁੱਸਾ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਮਾਰਕੀਟ 'ਚ
ਜਿਵੇਂ ਅਸੀਂ ਅੱਗੇ ਵੀ ਆਪਣੇ ਪਾਠਕਾਂ ਨੂੰ ਦੱਸ ਚੁੱਕੇ ਹਾਂ ਕਿ ਜੱਗੀ ਕੁੱਸਾ ਜੀ ਦੇ ਸਾਰੇ ਨਾਵਲਾਂ, ਕਹਾਣੀ-ਸੰਗ੍ਰਹਿ ਅਤੇ ਵਿਅੰਗ ਦੇ ਕਾਪੀ ਰਾਈਟਸ ਹੁਣ 'ਸੰਗਮ ਪਬਲੀਕੇਸ਼ਨਜ਼ ਸਮਾਣਾਂ' ਕੋਲ ਹਨ। ਉਹਨਾਂ ਨੇ ਹੁਣੇ-ਹੁਣੇ ਉਹਨਾਂ ਦਾ ਸੱਜਰਾ ਨਾਵਲ "ਜੋਗੀ ਉੱਤਰ ਪਹਾੜੋਂ ਆਏ" ਪ੍ਰਕਾਸ਼ਿਤ ਕੀਤਾ ਹੈ ਅਤੇ "…ਅੱਖੀਆਂ 'ਚ ਤੂੰ ਵਸਦਾ" ਨੇੜਲੇ ਭਵਿੱਖ ਵਿਚ ਪ੍ਰਕਾਸ਼ਿਤ ਹੋਣ ਜਾ ਰਿਹਾ ਹੈ। ਨਾਵਲ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 'ਤੇ ਸ੍ਰੀ ਅਸ਼ੋਕ ਕੁਮਾਰ ਗਰਗ ਨਾਲ ਗੱਲ ਕੀਤੀ ਜਾ ਸਕਦੀ ਹੈ।
-ਸੰਪਾਦਕ
-ਸੰਪਾਦਕ
1 comment:
ਸ਼ੇਰੇ ਪੰਜਾਬ ਤੋਂ ਲੋਕ ਸੱਥ ਵਿੱਚ ।,ਹਰਜੀਤ ਗਿੱਲ ਹੋਰਾਂ ਦੀ ਜ਼ੁਬਾਨੀ ਤੁਹਾਡੇ ਸ਼ਬਦਾਂ ਨੂੰ ਜਾਂ ਕਹਿ ਲਓ ਵਿਚਾਰਾਂ ਨੂੰ ਸੁਣਿਆ , ਰੂਹ ਰਾਜ਼ੀ ਹੋ ਗਈ
Post a Comment